ਵਿਭਾਗ ਦਾ ਉਦੇਸ਼
- ਵਿਗਆਨਕ ਪ੍ਰਜਣਨ ਦੁਆਰਾ ਪਸ਼ੂਧਨ ਦੀ ਅਨੁਵੰਸ਼ਕਤਾ (ਜੈਨੇਟਿਕ) ਨੂੰ ਬਿਹਤਰ ਬਣਾਉਨਾ।
- ਰਾਜ ਦੇ ਪਸ਼ੂ ਧਨ ਦੀ ਸਹਾਇਤਾ ਲਈ ਕੁਸ਼ਲ ਅਤੇ ਪ੍ਰਭਾਵੀ ਸਿਹਤ ਸੇਵਾਵਾਂ ਪ੍ਰਦਾਨ ਕਰਨਾ।
- ਬਿਹਤਰ ਪਸ਼ੂ ਖੁਰਾਕ ਅਤੇ ਪ੍ਰਬੰਧਨ ਸਬੰਧੀ ਸੇਵਾਵਾਂ ਪ੍ਰਦਾਨ ਕਰਨਾ।
- ਪਸ਼ੂ ਪਾਲਣ ਦੇ ਖੇਤਰ ਵਿਚ ਪ੍ਰਭਾਵਸ਼ਾਲੀ ਪਾਸਾਰ (ਐਕਸਟੈਨਸ਼ਨ) ਸੇਵਾਵਾਂ ਪ੍ਰਦਾਨ ਕਰਨਾ।