ਬੰਦ ਕਰੋ

ਸੇਵਾ ਕੇਂਦਰ

ਸੇਵਾ ਕੇਂਦਰ ਮਾਨਸਾ
ਜ਼ਿਲ੍ਹਾ ਮੈਨੇਜਰ
ਰਮਨ ਸਿੰਘ
ਸਹਾਇਕ ਜ਼ਿਲ੍ਹਾ ਮੈਨੇਜਰ 
ਦੀਪਕ ਕੁਮਾਰ
ਪਤਾ
ਸੇਵਾ ਕੇਂਦਰ (ਟਾਈਪ-1), ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਮਾਨਸਾ।
ਈਮੇਲ ਆਈ.ਡੀ

anil.kumar@blspsk.com

ਮੈਸਰਜ਼ BLS ਇੰਟਰਨੈਸ਼ਨਲ ਪ੍ਰਾਈਵੇਟ ਲਿਮਿਟੇਡ ਜ਼ਿਲ੍ਹੇ ਦੇ ਸਾਰੇ ਸੇਵਾ ਕੇਂਦਰਾਂ ਦੀ ਸਾਂਭ-ਸੰਭਾਲ ਅਤੇ ਸੰਚਾਲਨ ਕਰ ਰਿਹਾ ਹੈ।

ਜ਼ਿਲ੍ਹਾ ਮੈਨੇਜਰ ਅਨਿਲ ਕੁਮਾਰ ਅਤੇ ਸਹਾਇਕ ਜ਼ਿਲ੍ਹਾ ਮੈਨੇਜਰ ਦੀਪਕ ਕੁਮਾਰ ਜ਼ਿਲ੍ਹੇ ਵਿੱਚ ਸੇਵਾ ਕੇਂਦਰਾਂ ਦੇ ਸਾਰੇ ਸੰਚਾਲਨ ਦਾ ਪ੍ਰਬੰਧ ਕਰਦੇ ਹਨ।

 

ਲੜੀ ਨੰ. ਸੇਵਾ ਕੇਂਦਰ ਨਾਮ ਸੇਵਾ ਕੇਂਦਰ ਕੋਡ ਟਾਇਪ ਸਥਾਨ
1 ਡੀਸੀ ਦਫਤਰ ਟਾਈਪ 1, ਮਾਨਸਾ PB-047-00247-U008 Type I Visit
2 ਬੀਡੀਪੀਓ ਦਫ਼ਤਰ ਬੁਢਲਾਡਾ, ਬੱਸ ਸਟੈਂਡ ਰੋਡ, ਬੁਢਲਾਡਾ PB-047-00247-U001 Type II Visit
3 ਵਾਟਰ ਵਰਕਸ, ਬਰੇਟਾ PB-047-00247-U002 Type II Visit
4 ਵਾਟਰ ਵਰਕਸ ਸਿਟੀ ਮਾਨਸਾ PB-047-00247-U004 Type II Visit
5 ਵਾਰਡ ਨੰ: 1, ਸ਼ਨੀ ਮੰਦਿਰ ਦੇ ਸਾਹਮਣੇ, ਨਿਊ ਵਾਟਰ ਵਰਕਸ, ਭੀਖੀ PB-047-00247-U005 Type II Visit
6 ਸਰਕਾਰ ਪ੍ਰਾਇਮਰੀ ਸਕੂਲ (ਲੜਕੇ), ਸਰਦੂਲਗੜ੍ਹ PB-047-00247-U007 Type II Visit
7 ਸੁਵਿਧਾ ਕੇਂਦਰ, ਐਸ.ਡੀ.ਐਮ ਦਫ਼ਤਰ, ਬੁਢਲਾਡਾ PB-047-00247-U009 Type II Visit
8 ਸੁਵਿਧਾ ਕੇਂਦਰ, ਐਸ.ਡੀ.ਐਮ ਦਫ਼ਤਰ, ਸਰਦੂਲਗੜ੍ਹ PB-047-00247-U010 Type II Visit
9 ਛਿੰਦਾ ਮੈਂਬਰ ਵਾਲੀ ਗਲੀ, ਗਾਦਰਪੱਟੀ ਬੋਹਾ PB-047-00247-U003 Type II Visit
10 ਬਿਜਲੀ ਬੋਰਡ ਦਫਤਰ, ਜੋਗਾ PB-047-00247-U006 Type II Visit
11 ਰਾਏਪੁਰ PB-047-00247-R001 Type III Visit
12 ਫਤਿਹਗੜ੍ਹ ਸਾਹਨੇਵਾਲੀ PB-047-00247-R006 Type III Visit
13 ਕੁਲਰੀਆਂ  PB-047-00248-R006 Type III Visit
14 ਦੋਦੜਾ PB-047-00248-R019 Type III Visit
15 ਦੁਲੋਵਾਲ PB-047-00249-R007 Type III Visit
16 ਮੱਤੀ PB-047-00249-R019 Type III Visit


ਸੇਵਾ ਕੇਂਦਰਾਂ ਦੀ ਸੂਚੀ ਅਤੇ ਉਥੇ ਪ੍ਰਦਾਨ ਕੀਤੀਆਂ ਜਾਂਦੀਆਂ ਸੇਵਾਵਾਂ:

ਸੇਵਾ ਕੇਂਦਰਾਂ ਸੇਵਾਵਾਂ ਦੀ ਸੂਚੀ  

ਵਿਭਾਗ ਦੇ ਕੰਮ ਦੀ ਜਾਣਕਾਰੀ:

ਪ੍ਰਸ਼ਾਸਨਿਕ ਸੁਧਾਰ ਅਤੇ ਜਨਤਕ ਸ਼ਿਕਾਇਤਾਂ ਵਿਭਾਗ ਦਾ ਮੁੱਖ ਮਕਸਦ ਜਿਲ੍ਹਾ/ਤਹਿਸੀਲ ਅਤੇ ਬਲਾਕ ਪੱਧਰ ਤੇ ਸਰਕਾਰੀ ਕੰਮਕਾਜ ਵਿੱਚ ਸੁਧਾਰ ਲਿਆਉਣਾ ਹੈ,ਅਤੇ ਆਮ ਪਬਲਿਕ ਨੂੰ ਸੂਚਨਾ ਟੈਕਨਾਲੋਜੀ ਰਾਹੀਂ ਬਿਨਾਂ ਕਿਸੇ ਪ੍ਰੇਸ਼ਾਨੀ ਦੇ ਸਰਕਾਰੀ ਸਹੂਲਤਾਂ ਪ੍ਰਦਾਨ ਕਰਨਾ ਹੈ।

ਚੱਲਦੇ ਪ੍ਰਜੈਕਟ:-

ਸੇਵਾ ਕੇਂਦਰ:-

ਜ਼ਿਲਾ ਮਾਨਸਾ ਵਿੱਚ ਇਸ ਵੇਲੇ 16 ਸੇਵਾ ਕੇਂਦਰ ਕੰਮ ਕਰ ਰਹੇ ਹਨ, ਇਹ ਸੇਵਾ ਕੇਂਦਰ ਸੋਮਵਾਰ ਤੋਂ ਸ਼ਨੀਵਾਰ ਤੱਕ  ਸਵੇਰੇ 09:00 ਸਵੇਰ ਤੋਂ ਸ਼ਾਮ 05: 00 ਵਜੇ ਤੱਕ ਖੁੱਲ੍ਹੇ ਹੁੰਦੇ ਹਨ।ਆਮ ਪਬਲਿਕ ਇਹਨਾਂ ਸੇਵਾ ਕੇਂਦਰਾਂ ਵਿੱਚ ਕੋਈ ਵੀ ਸਰਕਾਰੀ ਸੇਵਾ (ਜਿਵੇਂ ਕਿ ਅਸਲੇ ਨਾਲ ਸਬੰਧਤ ਸੇਵਾਵਾਂ,ਜਨਮ ਅਤੇ ਮੌਤ ਸਬੰਧਤ ਸੇਵਾਵਾਂ, ਮੈਰਿਜ਼ ਰਜਿਸਟ੍ਰੇਸ਼ਨ ਅਤੇ ਆਧਾਰ ਕਾਰਡ ਆਦਿ) ਸਮਾਂਬੱਧ ਤਰੀਕੇ ਨਾਲ ਹਾਸਿਲ ਕਰ ਸਕਦੀ ਹੈ।

ਈ-ਸੇਵਾ ਪ੍ਰੋਜੈਕਟ: 

ਈ-ਸੇਵਾ ਪ੍ਰੋਜੈਕਟ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਦੁਆਰਾ ਡਿਜੀਟਲ ਮੋਡ ਵਿੱਚ ਨਾਗਰਿਕ ਸੇਵਾਵਾਂ ਦੀ ਨਿਰਵਿਘਨ ਸਪੁਰਦਗੀ ਪ੍ਰਦਾਨ ਕਰਦਾ ਹੈ।

QR CODE

ਸੇਵਾ ਕੇਂਦਰ ਦੀ ਨਿਯੁਕਤੀ
ਸੇਵਾ ਕੇਂਦਰਾਂ ਤੋਂ ਕਿਸੇ ਵੀ ਸੇਵਾ ਦਾ ਲਾਭ ਲੈਣ ਲਈ, ਬਿਨੈਕਾਰਾਂ ਨੂੰ ਪਹਿਲਾਂ ਅਪਾਇੰਟਮੈਂਟ ਲੈਣ ਦੀ ਲੋੜ ਹੁੰਦੀ ਹੈ।  
ਨਿਯੁਕਤੀ ਇਸ ਤੋਂ ਲਈ ਜਾ ਸਕਦੀ ਹੈ  https://esewa.punjab.gov.in/CenterSlotBooking