ਜ਼ਿਲ੍ਹੇ ਬਾਬਤ
ਮਾਨਸਾ ਜ਼ਿਲ੍ਹਾ 13 ਅਪ੍ਰੈਲ 1992 ਨੂੰ ਹੋਂਦ ਵਿੱਚ ਆਇਆ ,ਜੋ ਕਿ ਪਹਿਲਾਂ ਬਠਿੰਡਾ ਦਾ ਹਿੱਸਾ ਸੀ । ਮਾਨਸਾ ਜ਼ਿਲ੍ਹਾ ਖੇਤਰ ਅਤੇ ਵਸੋਂ ਪੱਖੋਂ ਛੋਟਾ ਜ਼ਿਲ੍ਹਾ ਹੈ । ਇਹ ਜ਼ਿਲ੍ਹਾ ਬਠਿੰਡਾ -ਜੀਂਦ -ਦਿਲੀ ਰੇਲਵੇ ਲਾਇਨ ਅਤੇ ਬਰਨਾਲਾ -ਸਰਦੁਲਗੜ -ਸਿਰਸਾ ਰੋਡ ਊਪਰ ਸਥਿਤ ਹੈ ।
ਜ਼ਿਲ੍ਹੇ ਤੇ ਇੱਕ ਨਜ਼ਰ
-
ਖੇਤਰ: 2,174 Sq. Km.
-
ਭਾਸ਼ਾ: ਪੰਜਾਬੀ
-
ਪਿੰਡ: 242
-
ਜਨਸੰਖਿਆ: 7,69,751
-
ਪੁਰਸ਼: 4,08,732
-
ਇਸਤਰੀ: 3,61,019

ਡਿਪਟੀ ਕਮਿਸ਼ਨਰ ਮਾਨਸਾ
ਸ਼੍ਰੀ ਮੋਹਿੰਦਰ ਪਾਲ
ਸੇਵਾਵਾਂ ਲੱਭੋ
ਜਨ ਸਹੂਲਤਾਂ
ਫ਼ੋਟੋ ਗੈਲਰੀ
ਹੈਲਪਲਾਈਨ ਨੰਬਰ
-
ਬਾਲ ਹੈਲਪਲਾਈਨ : 1098
-
ਮਹਿਲਾ ਹੈਲਪਲਾਈਨ : 1091
-
ਜ਼ੁਰਮ ਰੋਕੂ : 1090
-
ਪੁਲਿਸ ਕੰਟਰੋਲ ਰੂਮ: 100
-
ਨਾਗਰਿਕਾਂ ਲਈ ਕਾਲ ਸੈਂਟਰ : 155300
-
ਐਂਬੂਲੈਂਸ : 108
-
ਅੱਗ : 101