ਬੰਦ ਕਰੋ

ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ

ਅਪੀਲ:

ਭਾਰਤ ਸਰਕਾਰ ਦੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਦੁਆਰਾ ਸੰਗਠਿਤ ਬਾਲ ਸੁਰੱਖਿਆ ਸਕੀਮ ਤਹਿਤ ਰਾਜ ਦੇ ਮਾਨਸਾ ਜ਼ਿਲੇ ਵਿਚ ਜਿਲਾ ਬਾਲ ਸੁਰੱਖਿਆ ਯੂਨਿਟ ਮਾਨਸਾ ਦੀ ਸਥਾਪਨਾ ਸਾਲ 2014 ਵਿਚ ਹੋ ਚੁਕੀ ਹੈ ਇਸ ਯੂਨਿਟ ਦਾ ਮੁਖ ਉਦੇਸ਼ ਹਰ ਲੋੜਵੰਦ ਬੱਚੇ ਦੀ ਸਰਵ ਪੱਖੀ ਸੁਰੱਖਿਆ ਨੂੰ ਞੱਖ- ਞੱਖ ਵਿਤਾਗਾ ਨਾਲ ਤਾਲਮੇਲ ਕਰਨ ਉਪਰੰਤ ਇਕ ਬਿੰਦੁ ਤੇ ਯਕੀਨੀ ਬਣਾਉਣਾ ਹੈ ਇਸ ਮਕਸਦ ਸਦਕਾ ਬੱਚਿਆਂ ਦੇ ਅਧਿਕਾਰਾ ਦੀ ਸੁਰੱਖਿਆਂ ਲਈ ਬਣੇ ਕ਼ਾਨੂਨਾ, ਦਫਤਰਾ ਦੀ ਕਾਰਗੁਜਾਰੀ ਲਈ ਗਾਈਡਲਾਇਨ, ਹੁਣ ਤਕ ਕੀਤੇ ਗਏ ਉਪਰਾਲਿਆ ਆਦਿ ਦੀ ਜਾਣਕਾਰੀ ਇਲੈਕਟੌ੍ਨਿਕ ਮੀਡੀਆ ਰਾਹੀ ਹਰ ਆਮ ਨਾਗਰਿਕ ਤਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾ ਰਾਹੀ ਹੈ ਜੋ ਸਮੇ – ਸਮੇ ਤੇ ਅਪਡੇਟ ਵੀ ਕੀਤੀ ਜਾਏਗੀ । ਜਿਲੇ ਦੀ ਆਮ ਜਨਤਾ, ਸਮਾਜ ਸੇਵੀ ਸੰਸਥਾ ਤੋ ਉਮੀਦ ਕੀਤੀ ਜਾਂਦੀ ਹਾ ਕੀ ਹਰ ਇਕ ਬੱਚੇ ਦੀ ਸੁਰੱਖਿਆਂ ਅਤੇ ਅਧਿਕਾਰਾ ਨੂੰ ਯਕੀਨੀ ਬਣਾਉਣ ਦੇ ਮਕਸਦ ਨਾਲ ਸਹਿਯੋਗ ਕਰਨ ਤਾ ਜੋ ਹਰ ਬੱਚੇ ਤਕ ਪਹੁੰਚ ਹੋ ਸਕੇ ਅਤੇ ਅੱਜ ਦੇ ਬੱਚੇ ਕੱਲ ਦੇ ਚੰਗੇ ਨਾਗਰਿਕ ਬਣ ਕੇ ਦੇਸ਼ ਦਾ ਨਾਮ ਉੱਚਾ ਕਰਨ । “ਬੱਚੇ ਹਨ ਅਨਮੋਲ ਰਤਨ, ਆਉ ਇਹਨਾ ਦੀ ਸੁਰੱਖਿਆਂ ਦਾ ਕਰੀਏ ਯਤਨ” — ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ, ਮਾਨਸਾ

ਹੈਲਪਲਾਈਨ
ਹੈਲਪ ਲਾਈਨ ਫੋਨ ਨੰਬਰ
ਬਾਲ ਹੈਲਪਲਾਈਨ ਨੰਬਰ: 1098
ਜਿਲ੍ਹ ਬਾਲ ਸੁਰੱਖਿਆ ਯੂਨਿਟ : 01652-230488
ਪੁਲਿਸ ਹੈਲਪਲਾਈਨ ਨੰਬਰ: 100
ਮਹਿਲਾ ਹੈਲਪਲਾਈਨ ਨੰਬਰ : 1091
ਐੱਸ ਐੱਸ ਪੀ ਦਫਤਰ ਮਾਨਸਾ : 01652-229010
ਡੀਸੀ ਦਫਤਰ ਮਾਨਸਾ : 01652-227700
ਐਬੂਲੈਂਸ: 102/108
ਅੱਗ ਬੁਝਾਊ ਯੰਤਰ  : 101