ਜ਼ਿਲ੍ਹੇ ਬਾਬਤ
ਮਾਨਸਾ ਜ਼ਿਲ੍ਹਾ 13 ਅਪ੍ਰੈਲ 1992 ਨੂੰ ਹੋਂਦ ਵਿੱਚ ਆਇਆ ,ਜੋ ਕਿ ਪਹਿਲਾਂ ਬਠਿੰਡਾ ਦਾ ਹਿੱਸਾ ਸੀ । ਮਾਨਸਾ ਜ਼ਿਲ੍ਹਾ ਖੇਤਰ ਅਤੇ ਵਸੋਂ ਪੱਖੋਂ ਛੋਟਾ ਜ਼ਿਲ੍ਹਾ ਹੈ । ਇਹ ਜ਼ਿਲ੍ਹਾ ਬਠਿੰਡਾ -ਜੀਂਦ -ਦਿਲੀ ਰੇਲਵੇ ਲਾਇਨ ਅਤੇ ਬਰਨਾਲਾ -ਸਰਦੁਲਗੜ -ਸਿਰਸਾ ਰੋਡ ਊਪਰ ਸਥਿਤ ਹੈ ।
ਮਾਨਸਾ ਪੰਜਾਬ ਦੀ ਕਪਾਹ ਪੱਤੀ ਵਿੱਚ ਸਥਿਤ ਹੈ । ਇਸ ਕਰਕੇ ਇਸਨੂੰ ਚਿੱਟੇ ਸੋਨੇ ਦਾ ਇਲਾਕਾ ਕਿਹਾ ਜਾਂਦਾ ਹੈ। ਅਸਲ ਵਿੱਚ ਖੇਤੀਬਾੜੀ ਇਸ ਜ਼ਿਲ੍ਹੇ ਦੀ ਆਰਥਿਕਤਾ ਦਾ ਮੁੱਖ ਆਧਾਰ ਹੈ। ਇਥੋਂ ਦੇ ਲੋਕ ਪੰਜਾਬੀ ਬੋਲਦੇ ਹਨ ਅਤੇ ਪੰਜਾਬ ਦੀ ਮਾਲਵਾ ਪੱਟੀ ਦੇ ਸਭਿਆਚਾਰ ਵਿੱਚ ਰੰਗੇ ਹੋਏ ਹਨ। ਹੋਰ ਪੜ੍ਹੋ…