ਆਰ.ਟੀ.ਆਈ.

ਸੂਚਨਾ ਦਾ ਅਧਿਕਾਰ

ਸੂਚਨਾ ਦਾ ਅਧਿਕਾਰ ਕਾਨੂੰਨ 2005 ਸਰਕਾਰ ਦੀਆਂ ਸੂਚਨਾਵਾਂ ਲਈ ਨਾਗਰਿਕ ਬੇਨਤੀਆਂ ਦੇ ਸਮੇਂ ਸਿਰ ਜਵਾਬ ਦੇਣਾ ਯਕੀਨੀ ਬਣਾਉਂਦਾ ਹੈ। ਸੂਚਨਾ ਦੀ ਜਲਦੀ ਖੋਜ ਲਈ ਨਾਗਰਿਕਾਂ ਨੂੰ ਆਰ. ਟੀ. ਆਈ. ਪੋਰਟਲ ਗੇਟਵੇ ਪ੍ਰਦਾਨ ਕਰਨ ਲਈ, ਇਹ ਅਮਲਾ ਅਤੇ ਸਿਖਲਾਈ ਵਿਭਾਗ, ਪਰਸੋਨਲ, ਪਬਲਿਕ ਸ਼ਿਕਾਇਤਾਂ ਅਤੇ ਪੈਨਸ਼ਨ ਮੰਤਰਾਲਾ ਦੁਆਰਾ ਲਿਆ ਗਿਆ ਇੱਕ ਉਪਰਾਲਾ ਹੈ। ਇੱਸ ਪੋਰਟਲ ਰਾਹੀਂ ਕੋਈ ਵੀ ਨਾਗਰਿਕ, ਪਹਿਲੀ ਅਪੀਲ ਅਥਾਰਟੀਜ਼, ਪੀਆਈਓਜ਼ ਆਦਿ ਦੇ ਵੇਰਵੇ ‘ਤੇ ਹੋਰਨਾਂ ਦੇ ਨਾਲ ਨਾਲ ਆਰ.ਟੀ.ਆਈ ਨਾਲ ਸਬੰਧਤ ਜਾਣਕਾਰੀ / ਖੁਲਾਸੇ ਤੋਂ ਇਲਾਵਾ ਭਾਰਤ ਸਰਕਾਰ ਅਤੇ ਰਾਜ ਸਰਕਾਰਾਂ ਦੇ ਤਹਿਤ ਵੱਖ ਵੱਖ ਜਨਤਕ ਅਥਾਰਟੀਆਂ ਦੁਆਰਾ ਉਪਲਬਧ ਕਰਵਾਈ ਗਈ ਜਾਣਕਾਰੀ ਪ੍ਰਾਪਤ ਕਰ ਸੱਕਦਾ ਹੈ।

ਡਿਪਟੀ ਕਮਿਸ਼ਨਰ ਦਫਤਰ, ਮਾਨਸਾ ਲਈ ਆਰ.ਟੀ.ਆਈ. ਮੈਨੂਅਲ:

ਆਰ.ਟੀ.ਆਈ ਮਾਨਸਾ (pdf 6MB)

ਜਨਤਕ ਸੂਚਨਾ ਅਧਿਕਾਰੀ:

ਡਿਪਟੀ ਕਮਿਸ਼ਨਰ, ਮਾਨਸਾ

ਵਧੀਕ ਜਨਤਕ ਸੂਚਨਾ ਅਧਿਕਾਰੀ:

ਜ਼ਿਲ੍ਹਾ ਮਾਲ ਅਫਸਰ, ਮਾਨਸਾ

ਆਰ.ਟੀ.ਆਈ. ਭਾਰਤ ਸਰਕਾਰ

https://rtionline.gov.in/

ਆਰ.ਟੀ.ਆਈ. ਪੰਜਾਬ ਸਰਕਾਰ

http://punjab.gov.in/right-to-information