ਬੰਦ ਕਰੋ

ਪਸ਼ੂ ਪਾਲਣ

ਵਿਭਾਗ ਦਾ ਉਦੇਸ਼

  • ਵਿਗਆਨਕ ਪ੍ਰਜਣਨ ਦੁਆਰਾ ਪਸ਼ੂਧਨ ਦੀ ਅਨੁਵੰਸ਼ਕਤਾ (ਜੈਨੇਟਿਕ) ਨੂੰ ਬਿਹਤਰ ਬਣਾਉਨਾ।
  • ਰਾਜ ਦੇ ਪਸ਼ੂ ਧਨ ਦੀ ਸਹਾਇਤਾ ਲਈ ਕੁਸ਼ਲ ਅਤੇ ਪ੍ਰਭਾਵੀ ਸਿਹਤ ਸੇਵਾਵਾਂ ਪ੍ਰਦਾਨ ਕਰਨਾ।
  • ਬਿਹਤਰ ਪਸ਼ੂ ਖੁਰਾਕ ਅਤੇ ਪ੍ਰਬੰਧਨ ਸਬੰਧੀ ਸੇਵਾਵਾਂ ਪ੍ਰਦਾਨ ਕਰਨਾ।
  • ਪਸ਼ੂ ਪਾਲਣ ਦੇ ਖੇਤਰ ਵਿਚ ਪ੍ਰਭਾਵਸ਼ਾਲੀ ਪਾਸਾਰ (ਐਕਸਟੈਨਸ਼ਨ) ਸੇਵਾਵਾਂ ਪ੍ਰਦਾਨ ਕਰਨਾ।

ਹੈਲਪਲਾਈਨ/ਮਾਹਿਰ

http://husbandrypunjab.org/helpline_punjabi_individual.aspx?lang=Punjabi&name=Mansa

ਪਸ਼ੂ ਪਾਲਣ ਵਿਭਾਗ ਪੰਜਾਬ

http://husbandrypunjab.org/default_punjabi.aspx