ਬੰਦ ਕਰੋ

ਪ੍ਰਸ਼ਾਸਕੀ ਪ੍ਰਬੰਧਨ

ਮਾਨਸਾ ਜ਼ਿਲਾ ਬਠਿੰਡਾ ਸੰਸਦੀ ਹਲਕੇ ਦਾ ਇਕ ਹਿੱਸਾ ਹੈ

ਤਹਿਸੀਲਾਂ ਅਤੇ ਬਲਾਕ
ਉਪ ਮੰਡਲ/ਤਹਿਸੀਲਾਂ ਬਲਾਕ
ਮਾਨਸਾ 1. ਮਾਨਸਾ
2. ਭੀਖੀ
ਬੁਡਲਾਡਾ 1. ਬੁਡਲਾਡਾ
ਸਰਦੂਲਗਡ 1. ਸਰਦੂਲਗਡ
2. ਝੁਨੀਰ
ਵਿਧਾਨ ਸਭਾ ਹਲਕੇ
 ਵਿਧਾਨ ਸਭਾ
ਮਾਨਸਾ
ਬੁਢਲਾਡਾ
ਸਰਦੂਲਗੜ
ਪਿੰਡਾਂ ਦੀ ਗਿਣਤੀ (ਤਹਿਸੀਲ ਮੁਤਾਬਿਕ)
ਤਹਿਸੀਲ ਪਿੰਡਾਂ ਦੀ ਗਿਣਤੀ
ਮਾਨਸਾ 84
ਸਰਦੂਲਗੜ 70
ਬੁਢਲਾਡਾ 88
ਕੁੱਲ 242