ਬੰਦ ਕਰੋ

ਰਹਿਣ ਬਸੇਰਾ (ਰਿਹਾਇਸ਼ਗਾਹ/ਸੈਰਗਾਹ/ਧਰਮਸ਼ਾਲਾ)

ਮਾਨਸਾ ਦੇ ਬੱਸ ਅੱਡੇ ਅਤੇ ਸਟੇਸ਼ਨ ਕੋਲ ਕਈ ਰਹਿਣ ਬਸੇਰੇ, ਧਰਮਸ਼ਾਲਾ ਅਤੇ ਹੋਟਲ ਆਦਿ ਸਥਿਤ ਹਨ ਜੋ ਕਿ ਬਾਹਰੋ ਆਏ ਯਾਤਰੀਆਂ ਨੂੰ ਰੁਕਣ ਲਈ ਰਹਿਣ ਦੀਆਂ ਸਹੂਲਤਾ ਪ੍ਰਦਾਨ ਕਰਦੇ ਹਨ ਇਹਨਾ ਵਿੱਚ ਕਈ ਧਰਮਸਾਲਾ ਹਨ

ਜੈਨ ਧਰਮਸ਼ਾਲਾ- ਇਹ ਧਰਮਸ਼ਾਲਾ ਸਟੇਸ਼ਨ ਤੋਂ 500 ਮੀਟਰ ਦੀ ਦੂਰੀ ਤੇ ਸਥਿਤ ਹੈ ਇੱਥੇ ਰਹਿਣ ਲਈ ਯਾਤਰੀਆਂ ਲਈ ਸਹੂਲਤ ਪ੍ਰਦਾਨ ਕੀਤੀ ਜਾਂਦੀ ਹੈ।

ਸਨਾਤਨ ਧਰਮਸ਼ਾਲਾ- ਇਹ ਧਰਮਸ਼ਾਲਾ ਸਟੇਸ਼ਨ ਦੇ ਬਿਲਕੁਲ ਕੋਲ ਹੀ ਸਥਿਤ ਹੈ ਜੋ ਹਮੇਸ਼ਾ ਯਾਤਰੀਆਂ ਨੂੰ ਸਹੂਲਤਾ ਪ੍ਰਦਾਨ ਕਰਨ ਲਈ ਉਪਲਬਧ ਹੈ।

ਇਸ ਦੇ ਨਾਲ ਕਈ ਹੋਰ ਪ੍ਰਾਈਵੇਟ ਹੋਟਲ ਵੀ ਸ਼ਹਿਰ ਵਿੱਚ ਸਥਿਤ ਹਨ ਜਿਵੇ-

  1. ਸ਼ੀਜਨ ਹੋਟਲ
  2. ਹੋਟਲ ਰੋਮਾਂਜਾ
  3. ਬਲੂ ਮੂਨ ਹੋਟਲ