ਅਪੀਲ:
ਭਾਰਤ ਸਰਕਾਰ ਦੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਦੁਆਰਾ ਸੰਗਠਿਤ ਬਾਲ ਸੁਰੱਖਿਆ ਸਕੀਮ ਤਹਿਤ ਰਾਜ ਦੇ ਮਾਨਸਾ ਜ਼ਿਲੇ ਵਿਚ ਜਿਲਾ ਬਾਲ ਸੁਰੱਖਿਆ ਯੂਨਿਟ ਮਾਨਸਾ ਦੀ ਸਥਾਪਨਾ ਸਾਲ 2014 ਵਿਚ ਹੋ ਚੁਕੀ ਹੈ ਇਸ ਯੂਨਿਟ ਦਾ ਮੁਖ ਉਦੇਸ਼ ਹਰ ਲੋੜਵੰਦ ਬੱਚੇ ਦੀ ਸਰਵ ਪੱਖੀ ਸੁਰੱਖਿਆ ਨੂੰ ਞੱਖ- ਞੱਖ ਵਿਤਾਗਾ ਨਾਲ ਤਾਲਮੇਲ ਕਰਨ ਉਪਰੰਤ ਇਕ ਬਿੰਦੁ ਤੇ ਯਕੀਨੀ ਬਣਾਉਣਾ ਹੈ ਇਸ ਮਕਸਦ ਸਦਕਾ ਬੱਚਿਆਂ ਦੇ ਅਧਿਕਾਰਾ ਦੀ ਸੁਰੱਖਿਆਂ ਲਈ ਬਣੇ ਕ਼ਾਨੂਨਾ, ਦਫਤਰਾ ਦੀ ਕਾਰਗੁਜਾਰੀ ਲਈ ਗਾਈਡਲਾਇਨ, ਹੁਣ ਤਕ ਕੀਤੇ ਗਏ ਉਪਰਾਲਿਆ ਆਦਿ ਦੀ ਜਾਣਕਾਰੀ ਇਲੈਕਟੌ੍ਨਿਕ ਮੀਡੀਆ ਰਾਹੀ ਹਰ ਆਮ ਨਾਗਰਿਕ ਤਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾ ਰਾਹੀ ਹੈ ਜੋ ਸਮੇ – ਸਮੇ ਤੇ ਅਪਡੇਟ ਵੀ ਕੀਤੀ ਜਾਏਗੀ । ਜਿਲੇ ਦੀ ਆਮ ਜਨਤਾ, ਸਮਾਜ ਸੇਵੀ ਸੰਸਥਾ ਤੋ ਉਮੀਦ ਕੀਤੀ ਜਾਂਦੀ ਹਾ ਕੀ ਹਰ ਇਕ ਬੱਚੇ ਦੀ ਸੁਰੱਖਿਆਂ ਅਤੇ ਅਧਿਕਾਰਾ ਨੂੰ ਯਕੀਨੀ ਬਣਾਉਣ ਦੇ ਮਕਸਦ ਨਾਲ ਸਹਿਯੋਗ ਕਰਨ ਤਾ ਜੋ ਹਰ ਬੱਚੇ ਤਕ ਪਹੁੰਚ ਹੋ ਸਕੇ ਅਤੇ ਅੱਜ ਦੇ ਬੱਚੇ ਕੱਲ ਦੇ ਚੰਗੇ ਨਾਗਰਿਕ ਬਣ ਕੇ ਦੇਸ਼ ਦਾ ਨਾਮ ਉੱਚਾ ਕਰਨ । “ਬੱਚੇ ਹਨ ਅਨਮੋਲ ਰਤਨ, ਆਉ ਇਹਨਾ ਦੀ ਸੁਰੱਖਿਆਂ ਦਾ ਕਰੀਏ ਯਤਨ” — ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ, ਮਾਨਸਾ
ਹੈਲਪ ਲਾਈਨ | ਫੋਨ ਨੰਬਰ |
---|---|
ਬਾਲ ਹੈਲਪਲਾਈਨ ਨੰਬਰ: | 1098 |
ਜਿਲ੍ਹ ਬਾਲ ਸੁਰੱਖਿਆ ਯੂਨਿਟ : | 01652-230488 |
ਪੁਲਿਸ ਹੈਲਪਲਾਈਨ ਨੰਬਰ: | 100 |
ਮਹਿਲਾ ਹੈਲਪਲਾਈਨ ਨੰਬਰ : | 1091 |
ਐੱਸ ਐੱਸ ਪੀ ਦਫਤਰ ਮਾਨਸਾ : | 01652-229010 |
ਡੀਸੀ ਦਫਤਰ ਮਾਨਸਾ : | 01652-227700 |
ਐਬੂਲੈਂਸ: | 102/108 |
ਅੱਗ ਬੁਝਾਊ ਯੰਤਰ : | 101 |