ਬੰਦ ਕਰੋ

ਤ੍ਰਿਥਾਲੋਨ 28 ਜੁਲਾਈ 2018

28/07/2018 - 28/07/2018
ਦਾਣਾ ਮੰਡੀ

ਜਿਲ੍ਹਾ ਮਾਨਸਾ ਵਿੱਚ ਤਿੰਨ ਤਰ੍ਹਾਂ ਦੀ ਮੈਰਾਥਨ ਦਾ ਆਯੋਜਨ ਕੀਤਾ ਗਿਆ:-

  1. 10 ਕਿ.ਮੀ. ਤੁਰਨਾ ,
  2. 8 ਕਿ.ਮੀ. ਦੌੜਣਾ
  3. 30 ਕਿ.ਮੀ. ਸਾਈਕਲ ਰੇਸ

ਸੁਰੂਆਤੀ ਸਥਾਨ : ਦਾਣਾ ਮੰਡੀ

ਅੰਤਿਮ ਸਥਾਨ: ਸਟੇਡੀਅਮ ਨਹਿਰੂ ਕਾਲਜ ਮਾਨਸਾ

ਸੁਰੂ ਹੋਣ ਦਾ ਸਮਾਂ : 6:30 ਸਵੇਰੇ

ਰਜਿਸਟ੍ਰੇਸ਼ਨ:  ਐੱਸ ਡੀ ਐੱਮ ਦਫਤਰ ਮਾਨਸਾ

ਰਜਿਸਟ੍ਰੇਸ਼ਨ ਜਰੂਰੀ ਨਹੀ ਹੈ।

ਹਰ ਕੋਈ ਕਿਸੇ ਵੀ ਉਮਰ, ਸਥਾਨ ਦੇ  ਪੁਰਸ਼ ਅਤੇ ਔਰਤ ਇਸ ਵਿੱਚ ਹਿੱਸਾ ਲੈ ਸਕਦੇ ਹਨ।