ਆਧਾਰ ਸੇਵਾਵਾਂ
ਭਾਰਤ ਦੀ ਵਿਸ਼ੇਸ਼ ਪਛਾਣ ਅਥਾਰਟੀ (ਯੂ.ਆਈ.ਡੀ.ਏ.ਆਈ.) ਸਰਕਾਰ ਦੁਆਰਾ 12 ਜੁਲਾਈ 2016 ਨੂੰ ਆਧਾਰ (2016 ਦੀ ਵਿੱਤੀ ਅਤੇ ਹੋਰ ਸਬਸਿਡੀਆਂ, ਲਾਭਾਂ ਅਤੇ ਸੇਵਾਵਾਂ ਦੀ ਨਿਸ਼ਚਤ ਕੀਤੀ ਗਈ ਡਿਲੀਵਰੀ) ਐਕਟ, 2016 (“ਆਧਾਰ ਐਕਟ 2016”) ਦੀਆਂ ਧਾਰਾਵਾਂ ਅਧੀਨ ਸਥਾਪਿਤ ਇਕ ਕਾਨੂੰਨੀ ਅਥਾਰਟੀ ਹੈ. ਯੂ.ਆਈ.ਡੀ.ਏ.ਆਈ., ਭਾਰਤ ਦੇ, ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ ਦੇ ਅਧੀਨ ਹੈ.
ਵਧੇਰੀ ਜਾਣਕਾਰੀ ਲਈ ਹੇਠ ਲਿਖੀ ਸਾਈਟ ਤੇ ਕਲਿਕ ਕਰੋ
ਵਿਜ਼ਿਟ: https://www.uidai.gov.in/
ਸੇਵਾ ਕੇਂਦਰ
ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ
ਸਥਾਨ : ਡੀ. ਸੀ. ਦਫਤਰ | ਸ਼ਹਿਰ : ਮਾਨਸਾ | ਪਿੰਨ ਕੋਡ : 151505